Punjabi

ਜੇ ਤੁਹਾਨੂੰ ਤੱਤਕਾਲੀ ਮਦਦ ਦੀ ਲੋੜ ਹੈ, ਤਾਂ ਸਾਡੇ ਹਾੱਟਲਾਇਨ (800) 834-5001 ਜਾਂ (714) 571-5200 ‘ਤੇ ਕਾੱਲ ਕਰੋ।

ਇਹ ਹਾੱਟਲਾਇਨ ਮੁਫ਼ਤ ਮੁਲਾਂਕਣ, ਸਲਾਹ, ਅਤੇ ਕੌਂਸਲ ਦਿੰਦੀ ਹੈ। ਇੱਕ ਵਾਰ ਪ੍ਰਤੀਨਿਧੀ ਨਾਲ ਜੁੜਣ ਮਗਰੋਂ, ਤੁਹਾਨੂੰ ਤੁਹਾਡੀਆਂ ਲੋੜਾਂ ਦਾ ਮੁਲਾਂਕਣ ਕਰਨ ਅਤੇ ਇਹਨਾਂ ਬਾਰੇ ਦੱਸਣ ਲਈ ਮਦਦ ਦਿੱਤੀ ਜਾਵੇਗੀ

ਕੋਈ ਟੈਲੀਫੋਨ ਜਾਂ ਕੰਪਿਊਟਰ ਪਹੁੰਚ?

ਸਾਡੇ ਸਾਂਤਾ ਐਨਾ ਸਥਾਨ ‘ਤੇ ਆਓ ਅਤੇ ਲਾੱਬੀ ਵਿੱਚ ਮੁਫ਼ਤ ਫ਼ੋਨ ਵਰਤੋ। ਇਹ ਤੁਹਾਨੂੰ ਸਿੱਧੇ ਹੀ ਹਾੱਟਲਾਇਨ ਨਾਲ ਕਨੈਕਟ ਕਰੇਗਾ। ਇਹ ਫੋਨ ਪਹਿਲ ਦੇ ਆਧਾਰ ‘ਤੇ ਉਪਲਬਧ ਹੈ।